ਇਹ ਜਾਣਕਾਰੀ ਸਹੀ ਅਤੇ ਤਾਜ਼ਾ ਹੈ। ਇਹ ਬੀ ਸੀ ਐਪੀਲੈਪਸੀ ਸੁਸਾਇਟੀ ਦੇ ਮੈਡੀਕਲ ਅਤੇ ਸੋਸ਼ਲ ਵਰਕ ਦੇ ਮਾਹਰਾਂ ਵਲੋਂ ਲਿਖੀ ਅਤੇ ਵਿਚਾਰੀ ਗਈ ਹੈ।
(This information is accurate and up-to-date. It is written and reviewed by medical and social work experts from the BC Epilepsy Society.)
ਗੈਰ-ਐਮਰਜੰਸੀ ਸਿਹਤ ਜਾਣਕਾਰੀ ਲਈ ਅਤੇ ਆਪਣੀ ਜ਼ਬਾਨ ਵਿਚ ਸਲਾਹ ਲਈ, ਕਿਸ ਦੋਭਾਸ਼ੀਏ ਰਾਹੀਂ ਨਰਸ, ਖੁਰਾਕ-ਮਾਹਰ ਜਾਂ ਫਾਰਮਾਸਿਸਟ ਨਾਲ ਗੱਲ ਕਰਨ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ।
(For non-emergency health information and advice in your language, call HealthLink BC at 8-1-1 to speak with a nurse, dietitian, or pharmacist with a translator.)
ਸੀਜ਼ਰਾਂ ਦਾ ਰਿਕਾਰਡ ਰੱਖਣ ਲਈ ਫਾਰਮ (Seizure Recording Forms)
ਜਾਇਦਾਦ ਦੀ ਪਲੈਨਿੰਗ (Estate Planning)
ਜਦੋਂ ਮਾਂ ਜਾਂ ਡੈਡ ਨੂੰ ਮਿਰਗੀ ਹੁੰਦੀ ਹੈ (When Mom or Dad has Epilepsy)